ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ cover art

ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ

ਵਿਸ਼ਵ ਕੱਪ ਅੱਪਡੇਟ: ਮੈਕਸੀਕੋ ਨੇ ਨਾਕਆਊਟ ਗੇੜ 'ਚ ਬਣਾਈ ਜਗ੍ਹਾ, ਕੈਨੇਡਾ ਨੇ ਰਚਿਆ ਇਤਿਹਾਸ

Listen for free

View show details
ਫੀਫਾ ਵਰਲਡ ਕੱਪ 2026 ਦੇ 8ਵੇਂ ਦਿਨ ਦੱਖਣੀ ਕੋਰੀਆ ਨੂੰ ਹਰਾ ਕੇ ਮੈਕਸੀਕੋ ਨਾਕਆਊਟ ਪੜਾਅ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉੱਥੇ ਹੀ ਕੈਨੇਡਾ ਨੇ ਕਤਰ ਨੂੰ 6-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਦੌਰਾਨ ਸਵਿਟਜ਼ਰਲੈਂਡ ਨੇ ਬੋਸਨੀਆ ਤੇ ਹਰਜ਼ੇਗੋਵੀਨਾ ਖ਼ਿਲਾਫ਼ 4-1 ਦੀ ਜਿੱਤ ਦਰਜ ਕਰਕੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ।
adbl_web_anon_alc_button_suppression_t1
No reviews yet