ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ cover art

ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬੀ ਸਾਹਿਤ ਤੋਂ ਸਿਨੇਮਾ ਤੱਕ ਦਾ ਸਫ਼ਰ, ਦੇਬੀ ਮਖਸੂਸਪੁਰੀ ਨਾਲ ਵਿਸ਼ੇਸ਼ ਮੁਲਾਕਾਤ

Listen for free

View show details
ਪੰਜਾਬੀ ਸਾਹਿਤ ਅਤੇ ਸੰਗੀਤ ਵਿੱਚ ਆਪਣੀ ਵਿਲੱਖਣ ਪਹਿਚਾਣ ਲਈ ਜਾਣੇ ਜਾਂਦੇ ਦੇਬੀ ਮਖਸੂਸਪੁਰੀ ਪਿਛਲੇ ਦਿਨੀਂ ਮੈਲਬਰਨ ਪਹੁੰਚੇ ਸਨ। SBS Punjabi ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਆਪਣੀ ਨਵੀਂ ਫ਼ਿਲਮ ‘ਚਾਲੀ ਦਿਨ’ ਅਤੇ ਆਪਣੇ ਅਦਾਕਾਰੀ ਦੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਹਨ। ਪੰਜਾਬੀ ਨਾਵਲਕਾਰ ਡਾ. ਗੁਰਪ੍ਰੀਤ ਸਿੰਘ ਧੁੱਗਾ ਦੇ ਚਰਚਿਤ ਨਾਵਲ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਦੇਬੀ ਮਖਸੂਸਪੁਰੀ ਮੁੱਖ ਭੂਮਿਕਾ ਨਿਭਾ ਰਹੇ ਹਨ।
adbl_web_anon_alc_button_suppression_t1
No reviews yet