Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2' cover art

Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2'

Tips to manage financial stress | Fuel in Focus - ਆਸਟ੍ਰੇਲੀਆ ਐਕਸਪਲੇਨਡ: ਵਿੱਤੀ ਤਣਾਅ ਦੇ ਪ੍ਰਬੰਧਨ ਲਈ ਸੁਝਾਅ, 'ਫਿਉਲ ਇਨ ਫੋਕਸ-2'

Listen for free

View show details
Australia's petrol and diesel prices remain under pressure. The RBA’s decision to hike the cash rate this month is adding to the financial strain facing many households. We look at some free and independent support services that are available to help people manage financial stress. - ਅਮਰੀਕਾ-ਈਰਾਨ ਜੰਗ ਦੇ ਲੰਮਾ ਖਿੱਚਣ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਦਬਾਅ ਜਾਰੀ ਹੈ। ਇਸਦੇ ਨਾਲ ਹੀ ਰਿਜ਼ਰਵ ਬੈਂਕ ਵੱਲੋਂ ਨਕਦੀ ਦਰਾਂ ਵਿੱਚ ਵਾਧੇ ਨੇ ਪਰਿਵਾਰਾਂ ਲਈ ਖਰਚੇ ਸੰਭਾਲਣ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ ਹੈ। ਇਸ ਰਿਪੋਰਟ ਵਿੱਚ ਜਾਣੋ ਕਿ ਵੱਧ ਰਹੀਆਂ ਈਂਧਨ ਕੀਮਤਾਂ, ਕਿਰਾਏ, ਮੋਰਟਗੇਜ ਅਤੇ ਰੋਜ਼ਾਨਾ ਦੇ ਖਰਚਿਆਂ ਦੇ ਦੌਰਾਨ ਆਸਟ੍ਰੇਲੀਆ 'ਚ ਲੋਕਾਂ ਲਈ ਕਿਹੜੀਆਂ ਮੁਫ਼ਤ ਅਤੇ ਸੁਤੰਤਰ ਮਾਲੀ ਸਹਾਇਤਾ ਸੇਵਾਵਾਂ ਉਪਲਬਧ ਹਨ।
adbl_web_anon_alc_button_suppression_t1
No reviews yet